ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Logo RCI sur fond représentant les sept langues

Émission - RCI - PA - Penjabi

  • ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਦੇ ਨਾਅਰੇ ਲੱਗਣ ’ਤੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਤਲਬ ਕੀਤਾ; ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ; ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ

    3 ਮਈ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਨਵੰਬਰ ਵਿੱਚ ਆਰਸੀਐਮਪੀ ਦੀ ਥਾਂ ਲਵੇਗੀ ਸਰੀ ਪੁਲਿਸ; ਓਨਟੇਰਿਓ ਦੀ ਐਮਪੀਪੀ ਸਾਰਾਹ ਜਾਮਾ ਨੂੰ ਕੈਫ਼ੀਯੇਹ ਪਾਉਣ ‘ਤੇ ਲਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ; ਸਰੀ ਵਿਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

    26 ਅਪ੍ਰੈਲ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਪੀਅਰਸਨ ਏਅਰਪੋਰਟ ਤੋਂ ਚੋਰੀ ਹੋਏ $20 ਮਿਲੀਅਨ ਤੋਂ ਵੱਧ ਦੇ ਸੋਨੇ ਦੇ ਸਬੰਧ ਵਿਚ ਕਈ ਗ੍ਰਿਫ਼ਤਾਰ, ਕੁਝ ਪੰਜਾਬੀ ਨਾਮ ਵੀ ਸ਼ਾਮਲ; ਸਰੀ ਵਿਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ

    19 ਅਪ੍ਰੈਲ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਐਡਮੰਟਨ ਵਿਚ ਇੱਕ ਪੰਜਾਬੀ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ

    12 ਅਪ੍ਰੈਲ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ

    5 ਅਪ੍ਰੈਲ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਓਨਟੇਰਿਓ ਦੇ 4 ਸਕੂਲ ਬੋਰਡਾਂ ਨੇ ਫ਼ੇਸਬੁਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ‘ਤੇ ਠੋਕਿਆ ਮੁਕੱਦਮਾ; ਫ਼ੈਡਰਲ ਸਰਕਾਰ ਵੱਲੋਂ ਅਗਾਮੀ ਬਜਟ ਵਿਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ; ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਕਰਕੇ ਸੀਆਰਏ ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ; ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ

    29 ਮਾਰਚ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਐਨਡੀਪੀ ਵੱਲੋਂ ਪੇਸ਼ ਮਤਾ ਸੋਧਾਂ ਤਾਂ ਬਾਅਦ ਹਾਊਸ ਵਿਚ ਮਨਜ਼ੂਰ; ਪੌਲੀਐਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ; ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ ’ਤੇ ਸੁਣਵਾਈ ਨਹੀਂ ਕਰੇਗੀ

    22 ਮਾਰਚ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਮਾਹਰਾਂ ਅਨੁਸਾਰ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਦਰਥੀਆਂ ਦੇ ਮਾਨਸਿਕ ਤਣਾਅ ਵਿਚ ਹੋ ਰਿਹੈ ਵਾਧਾ; ਭਰਤੀ ਨੂੰ ਹੁਲਾਰਾ ਦੇਣ ਲਈ ਕੈਨੇਡੀਅਨ ਮਿਲੀਟਰੀ ਨੇ ਕੁਝ ਐਂਟਰੀ ਸ਼ਰਤਾਂ ਵਿਚ ਦਿੱਤੀ ਢਿੱਲ; ਪੱਛਮੀ ਕੈਨੇਡਾ ਵਿਚ ਜਨਵਰੀ ਦੌਰਾਨ ਪਈ ਕੜਾਕੇ ਦੀ ਠੰਡ ਨੇ ਕੀਤਾ $180 ਮਿਲੀਅਨ ਦਾ ਨੁਕਸਾਨ

    15 ਮਾਰਚ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ

    8 ਮਾਰਚ 2024

    ਪੇਸ਼ਕਾਰੀ:
    ਤਾਬਿਸ਼ ਨਕਵੀ

  • ਸਿਕਿਓਰਟੀ ਚੈੱਕ ਚ ਲੰਬੀ ਉਡੀਕ ਕਰਕੇ ਬਹੁਗਿਣਤੀ ਪੀ ਆਰ ਬਿਨੈਕਾਰਾਂ ਨੇ ਫ਼ੌਜ ਦੀ ਭਰਤੀ ਚੋਂ ਦਿਲਚਸਪੀ ਗੁਆਈ; ਪਨਾਹਗੀਰਾਂ ‘ਤੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਊਬੈਕ ਨੇ ਫ਼ੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਮੰਗੇ; ਕੂਟਨੀਤਕ ਤਣਾਅ ਦੇ ਬਾਵਜੂਦ ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਵਧਿਆ

    23 ਫ਼ਰਵਰੀ 2024

    ਪੇਸ਼ਕਾਰੀ:
    ਤਾਬਿਸ਼ ਨਕਵੀ