PM 8:34 ਵਜੇ$20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ $20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ. ਛਾਪਣ ਦੀ ਮਿਤੀ: 4 ਘੰਟੇ ਪਹਿਲਾਂ. ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੈਨੇਡੀਅਨ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਚ ਆ ਗਏ ਸਨ
PM 7:36 ਵਜੇਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ ਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ. ਛਾਪਣ ਦੀ ਮਿਤੀ: 5 ਘੰਟੇ ਪਹਿਲਾਂ. ਲੋਕ ਕੈਫ਼ੀਯੇਹ ਪਾ ਕੇ ਇਮਾਰਤ ਚ ਦਾਖ਼ਲ ਹੋ ਸਕਦੇ ਹਨ, ਪਰ ਚੈਂਬਰ ਵਿਚ ਨਹੀਂ
PM 6:16 ਵਜੇਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ. ਛਾਪਣ ਦੀ ਮਿਤੀ: 6 ਘੰਟੇ ਪਹਿਲਾਂ. ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੀ ਖੁਫੀਆ ਏਜੰਸੀ ਨੂੰ ਫੈਸਲੇ ਦੀ ਜਾਣਕਾਰੀ ਦਿੱਤੀ …
PM 5:14 ਵਜੇਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ ਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ. ਛਾਪਣ ਦੀ ਮਿਤੀ: 7 ਘੰਟੇ ਪਹਿਲਾਂ. ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ ਭਾਰਤੀ ਨਾਗਰਿਕ
PM 3:04 ਵਜੇਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ. ਛਾਪਣ ਦੀ ਮਿਤੀ: 10 ਘੰਟੇ ਪਹਿਲਾਂ. ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਹਨ
PM 5:56 ਵਜੇਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰੀਆਂ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰੀਆਂ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. 18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ
PM 3:42 ਵਜੇਫ਼ੈਡਰਲ ਸਰਕਾਰ ਵੱਲੋਂ ਟੋਰੌਂਟੋ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ‘ਚ ਮਦਦ ਲਈ $104 ਮਿਲੀਅਨ ਦਾ ਵਾਅਦਾ ਫ਼ੈਡਰਲ ਸਰਕਾਰ ਵੱਲੋਂ ਟੋਰੌਂਟੋ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ‘ਚ ਮਦਦ ਲਈ $104 ਮਿਲੀਅਨ ਦਾ ਵਾਅਦਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਟੋਰੌਂਟੋ ਵਿਚ ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਦੀ ਅਨੁਮਾਨਿਤ ਲਾਗਤ $380 ਮਿਲੀਅਨ ਹੋ ਗਈ ਹੈ
PM 2:29 ਵਜੇਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਕਮਿਸ਼ਨਰ ਇਹ ਯਕੀਨੀ ਬਣਾਏਗਾ ਕਿ ਸਰਕਾਰ ਸਮਝੌਤਿਆਂ 'ਤੇ ਜਵਾਬਦੇਹ ਰਹੇ
PM 7:38 ਵਜੇਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ: ਪੁਲਿਸ ਰਿਲੀਜ਼ ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ: ਪੁਲਿਸ ਰਿਲੀਜ਼. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਸੋਮਵਾਰ ਨੂੰ ਵਾਪਰੇ ਘਾਤਕ ਸੜਕ ਹਾਦਸੇ ਵਿਚ 3 ਮਹੀਨੇ ਦਾ ਬੱਚਾ ਵੀ ਮਾਰਿਆ ਗਿਆ ਸੀ
PM 5:46 ਵਜੇ2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ 2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ: ਵਾਤਾਵਰਣ ਮੰਤਰੀ
PM 3:56 ਵਜੇਬੈਂਕ ਔਫ਼ ਕੈਨੇਡਾ ਦੇ ਗਵਰਨਰ ਨੇ ਐਮਪੀਜ਼ ਨੂੰ ਕਿਹਾ, ‘ਅਸੀਂ ਵਿਆਜ ਦਰਾਂ ’ਚ ਕਟੌਤੀ ਦੇ ਨੇੜੇ ਆ ਰਹੇ ਹਾਂ’ ਬੈਂਕ ਔਫ਼ ਕੈਨੇਡਾ ਦੇ ਗਵਰਨਰ ਨੇ ਐਮਪੀਜ਼ ਨੂੰ ਕਿਹਾ, ‘ਅਸੀਂ ਵਿਆਜ ਦਰਾਂ ’ਚ ਕਟੌਤੀ ਦੇ ਨੇੜੇ ਆ ਰਹੇ ਹਾਂ’. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਮਹਿੰਗਾਈ ਦੇ ਹੇਠਾਂ ਆਉਣ ਦੇ ਸੰਕੇਤ
PM 3:24 ਵਜੇਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਮੋਟਾਪਾ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਅਤੇ ਵੀਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ: ਓਬੀਸਿਟੀ ਕੈਨੇਡਾ
PM 7:52 ਵਜੇਫ਼ੈਡਰਲ ਬਜਟ ਦਾ ਸਮਰਥਨ ਕਰੇਗੀ ਐਨਡੀਪੀ ਫ਼ੈਡਰਲ ਬਜਟ ਦਾ ਸਮਰਥਨ ਕਰੇਗੀ ਐਨਡੀਪੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਜਗਮੀਤ ਸਿੰਘ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਉਨ੍ਹਾਂ ਦੀ ਪਾਰਟੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਖੁੱਲ੍ਹਾਪਣ ਦਿਖਾਇਆ ਹੈ
PM 7:32 ਵਜੇਜੱਜ ਨੇ ਮੈਕਗਿਲ ਚ ਲੱਗੇ ਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਬਾਬਤ ਅਦਾਲਤੀ ਫ਼ਰਮਾਨ ਦੀ ਬੇਨਤੀ ਰੱਦ ਕੀਤੀ ਜੱਜ ਨੇ ਮੈਕਗਿਲ ਚ ਲੱਗੇ ਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਬਾਬਤ ਅਦਾਲਤੀ ਫ਼ਰਮਾਨ ਦੀ ਬੇਨਤੀ ਰੱਦ ਕੀਤੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਲੰਘੇ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਮੈਕਗਿਲ ਯੂਨੀਵਰਸਿਟੀ ਵਿਚ ਡੇਰੇ ਲਾਏ ਹੋਏ ਹਨ
PM 6:12 ਵਜੇਪੌਲੀਐਵ ਨੂੰ ਸਦਨ ਚੋਂ ਬਾਹਰ ਕਰਨ ’ਤੇ ਕੰਜ਼ਰਵੇਟਿਵਜ਼ ਤੇ ਬਲੌਕ ਦੇ ਐਮਪੀਜ਼ ਨੇ ਸਪੀਕਰ ਤੋਂ ਮੰਗਿਆ ਅਸਤੀਫ਼ਾ ਪੌਲੀਐਵ ਨੂੰ ਸਦਨ ਚੋਂ ਬਾਹਰ ਕਰਨ ’ਤੇ ਕੰਜ਼ਰਵੇਟਿਵਜ਼ ਤੇ ਬਲੌਕ ਦੇ ਐਮਪੀਜ਼ ਨੇ ਸਪੀਕਰ ਤੋਂ ਮੰਗਿਆ ਅਸਤੀਫ਼ਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਮੰਗਲਵਾਰ ਨੂੰ ਮਾੜੀ ਸ਼ਬਦਾਵਲੀ ਕਰਕੇ ਸਪੀਕਰ ਨੇ ਪੀਅਰ ਪੌਲੀਐਵ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਸੀ
PM 4:01 ਵਜੇਚੋਰੀਆਂ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਈ ਸਟੋਰਾਂ ਨੇ ਸੈਲਫ-ਚੈੱਕਆਊਟ ਤਿਆਗਿਆ ਚੋਰੀਆਂ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਈ ਸਟੋਰਾਂ ਨੇ ਸੈਲਫ-ਚੈੱਕਆਊਟ ਤਿਆਗਿਆ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਕਈ ਵੱਡੀਆਂ ਕੰਪਨੀਆਂ ਨੇ ਕੀਤੀ ਤਬਦੀਲੀ
PM 1:54 ਵਜੇਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਸ਼ੁਰੂ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਸ਼ੁਰੂ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਏਸ਼ੀਅਨ ਮੂਲ ਦੇ ਲੋਕਾਂ ਦੀ ਵਿਰਾਸਤ, ਸੱਭਿਆਚਾਰ ਅਤੇ ਇਤਿਹਾਸ ਨੂੰ ਸਮਰਪਿਤ ਮਹੀਨਾ
PM 7:19 ਵਜੇਫ਼ੈਡਰਲ ਸਰਕਾਰ ਦੇ ਮੁਲਾਜ਼ਮ ਇਸ ਫ਼ੌਲ ਸੀਜ਼ਨ ਤੋਂ ਹਫ਼ਤੇ ਵਿਚ 3 ਦਿਨ ਦਫ਼ਤਰੋਂ ਕੰਮ ਕਰਨਗੇ ਫ਼ੈਡਰਲ ਸਰਕਾਰ ਦੇ ਮੁਲਾਜ਼ਮ ਇਸ ਫ਼ੌਲ ਸੀਜ਼ਨ ਤੋਂ ਹਫ਼ਤੇ ਵਿਚ 3 ਦਿਨ ਦਫ਼ਤਰੋਂ ਕੰਮ ਕਰਨਗੇ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਖ਼ਬਰ ਬਿਨਾਂ ਕਿਸੇ ਮਸ਼ਵਰੇ ਜਾਂ ਚਿਤਾਵਨੀ ਤੋਂ ਬਾਅਦ ਆਈ ਹੈ