PM 7:29 ਵਜੇਟਰੰਪ ਦੇ ਦੋਸ਼ੀ ਠਹਿਰਾਏ ਜਾਣ ’ਤੇ ਟ੍ਰੂਡੋ ਸਰਕਾਰ ਚੁੱਪ, ਕਿਸੇ ਵੀ ਅਮਰੀਕੀ ਲੀਡਰ ਨਾਲ ਕੰਮ ਕਰਨ ਦਾ ਅਹਿਦ ਟਰੰਪ ਦੇ ਦੋਸ਼ੀ ਠਹਿਰਾਏ ਜਾਣ ’ਤੇ ਟ੍ਰੂਡੋ ਸਰਕਾਰ ਚੁੱਪ, ਕਿਸੇ ਵੀ ਅਮਰੀਕੀ ਲੀਡਰ ਨਾਲ ਕੰਮ ਕਰਨ ਦਾ ਅਹਿਦ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਹਾਲ ਹੀ ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਅਦਾਲਤ ਨੇ 34 ਮਾਮਲਿਆਂ ਵਿਚ ਦੋਸ਼ਾ ਕਰਾਰ ਦਿੱਤਾ ਹੈ
PM 3:50 ਵਜੇਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ ਚ 1.7% ਦਾ ਵਾਧਾ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ ਚ 1.7% ਦਾ ਵਾਧਾ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਘਰੇਲੂ ਖ਼ਰਚ ਮੁੱਖ ਕਾਰਨ
PM 2:41 ਵਜੇਡੌਨਲਡ ਟਰੰਪ ਦੋਸ਼ੀ ਕਰਾਰ, ਕੀ ਹੋ ਸਕਦੈ ਅੱਗੇ? ਡੌਨਲਡ ਟਰੰਪ ਦੋਸ਼ੀ ਕਰਾਰ, ਕੀ ਹੋ ਸਕਦੈ ਅੱਗੇ?. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਲੱਗੇ ਸਾਰੇ 34 ਦੋਸ਼ ਅਦਾਲਤ ਚ ਸਹੀ ਸਾਬਤ ਹੋਏ ਹਨ
PM 6:51 ਵਜੇਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਲੱਖਾਂ ਲੋਕ ਕਰ ਰਹੇ ਨੇ ਕੂਚ
PM 4:58 ਵਜੇਟੋਰੌਂਟੋ ਚ ਖੁੱਲ੍ਹਿਆ ਕੈਨੇਡਾ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਨ ਪਲਾਂਟ ਟੋਰੌਂਟੋ ਚ ਖੁੱਲ੍ਹਿਆ ਕੈਨੇਡਾ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਨ ਪਲਾਂਟ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਘਰੇਲੂ ਵੈਕਸੀਨ ਉਤਪਾਦਨ ਨੂੰ ਮਿਲੇਗਾ ਹੁਲਾਰਾ
PM 2:40 ਵਜੇਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮਾਮਲੇ ਚ ਭਾਰਤੀ ਇਮੀਗ੍ਰੇਸ਼ਨ ਏਜੰਟ ਨੇ ਦੋਸ਼ ਕਬੂਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮਾਮਲੇ ਚ ਭਾਰਤੀ ਇਮੀਗ੍ਰੇਸ਼ਨ ਏਜੰਟ ਨੇ ਦੋਸ਼ ਕਬੂਲੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਬ੍ਰਿਜੇਸ਼ ਮਿਸ਼ਰਾ ਨੂੰ ਪਿਛਲੇ ਸਾਲ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ
PM 8:12 ਵਜੇਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਦਰਸ਼ਕ ਨਾਟਕ ਦੌਰਾਨ ਗ਼ੈਰ-ਸਿਹਤਮੰਦ ਵਿਵਹਾਰ ਦੇਖਣ ਦੇ ਜੋਖਮ ਤੋਂ ਜਾਣੂ ਹੁੰਦੇ ਹਨ
PM 5:53 ਵਜੇਟਿਕ ਸੀਜ਼ਨ ਦੀ ਆਮਦ ਜਲਦੀ ਹੋ ਜਾਣ ਕਰਕੇ ਲਾਈਮ ਬਿਮਾਰੀ ਦਾ ਖ਼ਦਸ਼ਾ ਵਧਿਆ ਟਿਕ ਸੀਜ਼ਨ ਦੀ ਆਮਦ ਜਲਦੀ ਹੋ ਜਾਣ ਕਰਕੇ ਲਾਈਮ ਬਿਮਾਰੀ ਦਾ ਖ਼ਦਸ਼ਾ ਵਧਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਨਿੱਘੇ ਮੌਸਮ ਕਰਕੇ ਟਿਕ ਵਧੇਰੇ ਸਰਗਰਮ
PM 4:05 ਵਜੇਓਨਟੇਰਿਓ ਦੇ 5 ਹੋਰ ਸਕੂਲ ਬੋਰਡ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਦਾਇਰ ਮੁਕੱਦਮੇ ਚ ਸ਼ਾਮਲ ਹੋਏ ਓਨਟੇਰਿਓ ਦੇ 5 ਹੋਰ ਸਕੂਲ ਬੋਰਡ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਦਾਇਰ ਮੁਕੱਦਮੇ ਚ ਸ਼ਾਮਲ ਹੋਏ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਮੁਕੱਦਮੇ ਚ ਦੋਸ਼ ਹੈ ਕਿ ਸੋਸ਼ਲ ਐਪਸ ਬੱਚਿਆਂ ਦੇ ਸੋਚਣ, ਵਿਚਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ 'ਤੇ ਬਦਲ ਰਹੀਆਂ ਹਨ
PM 3:25 ਵਜੇਇਟਲੀ ਵਿਚ ਜੀ-7 ਸੰਮੇਲਨ ਵਿਚ ਸ਼ਾਮਲ ਹੋਣਗੇ ਜਸਟਿਨ ਟ੍ਰੂਡੋ ਇਟਲੀ ਵਿਚ ਜੀ-7 ਸੰਮੇਲਨ ਵਿਚ ਸ਼ਾਮਲ ਹੋਣਗੇ ਜਸਟਿਨ ਟ੍ਰੂਡੋ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਸਵਿਟਜ਼ਰਲੈਂਡ ਵਿਚ ਯੂਕਰੇਨ ਸ਼ਾਂਤੀ ਸੰਮੇਲਨ ਵਿਚ ਵੀ ਹੋਣਗੇ ਹਾਜ਼ਰ
PM 8:30 ਵਜੇ5 ਸਾਲਾਂ ’ਚ ਐਮਪੀਜ਼ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲਿਆਂ ਚ ਲਗਭਗ 800 % ਵਾਧਾ 5 ਸਾਲਾਂ ’ਚ ਐਮਪੀਜ਼ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲਿਆਂ ਚ ਲਗਭਗ 800 % ਵਾਧਾ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਹਾਊਸ ਔਫ਼ ਕੌਮਨਜ਼ ਦੇ ਮੁੱਖ ਸੁਰੱਖਿਆ ਅਫਸਰ ਨੇ ਐਮਪੀਜ਼ ਦੀ ਕਮੇਟੀ ਨੂੰ ਦਿੱਤੀ ਜਾਣਕਾਰੀ
PM 5:44 ਵਜੇਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਮੂਲਨਿਵਾਸੀ ਭਾਸ਼ਾ ‘ਅਨਿਸ਼ਿਨਿਨੀਮੋਵਿਨ’ ਵਿਚ ਪੁੱਛਿਆ ਸਵਾਲ
PM 4:37 ਵਜੇਸਮਲਿੰਗੀਆਂ ਬਾਰੇ ਕਥਿਤ ਤੌਰ ‘ਤੇ ਅਪਮਾਨਜਨਕ ਸ਼ਬਦ ਬੋਲਣ ‘ਤੇ ਪੋਪ ਫ਼੍ਰਾਂਸਿਸ ਨੇ ਮੁਆਫ਼ੀ ਮੰਗੀ: ਵੈਟੀਕਨ ਸਮਲਿੰਗੀਆਂ ਬਾਰੇ ਕਥਿਤ ਤੌਰ ‘ਤੇ ਅਪਮਾਨਜਨਕ ਸ਼ਬਦ ਬੋਲਣ ‘ਤੇ ਪੋਪ ਫ਼੍ਰਾਂਸਿਸ ਨੇ ਮੁਆਫ਼ੀ ਮੰਗੀ: ਵੈਟੀਕਨ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਕਥਿਤ ਘਟਨਾ 20 ਮਈ ਨੂੰ ਬਿਸ਼ਪਸ ਨਾਲ ਇੱਕ ਨਿੱਜੀ ਬੈਠਕ ਵਿਚ ਵਾਪਰੀ ਸੀ
PM 2:25 ਵਜੇ2021 ਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਖ਼ਤਰੇ ‘ਤੇ CSIS ਅਤੇ ਟ੍ਰੂਡੋ ਦੇ ਸਲਾਹਕਾਰ ਦਰਮਿਆਨ ਮਤਭੇਦ ਸਨ: ਰਿਪੋਰਟ 2021 ਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਖ਼ਤਰੇ ‘ਤੇ CSIS ਅਤੇ ਟ੍ਰੂਡੋ ਦੇ ਸਲਾਹਕਾਰ ਦਰਮਿਆਨ ਮਤਭੇਦ ਸਨ: ਰਿਪੋਰਟ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਖ਼ੂਫ਼ੀਆ ਏਜੰਸੀ ਵੀ ਖ਼ਤਰੇ ਬਾਰੇ ਸਹੀ ਢੰਗ ਨਾਲ ਸੰਚਾਰ ਕਰਨ ਵਿੱਚ ਅਸਫਲ ਰਹੀ
PM 8:34 ਵਜੇਫ਼ੈਡਰਲ ਸਰਕਾਰ ਵੱਲੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਧਾਉਣ ਦੀ ਯੋਜਨਾ ਫ਼ੈਡਰਲ ਸਰਕਾਰ ਵੱਲੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਧਾਉਣ ਦੀ ਯੋਜਨਾ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਵਰਤੋਂ ਦੌਰਾਨ ਕੁਝ ਵੱਡੇ ਅਪਵਾਦ ਵੀ ਸ਼ਾਮਲ
PM 6:22 ਵਜੇਮਿਲਰ ਨੇ ਗਾਜ਼ਾ ਚ ਰਹਿੰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਨੂੰ ਕੈਨੇਡਾ ਸੱਦਣ ਬਾਬਤ ਅਰਜ਼ੀਆਂ ਦੀ ਲਿਮਿਟ ਵਧਾਈ ਮਿਲਰ ਨੇ ਗਾਜ਼ਾ ਚ ਰਹਿੰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਨੂੰ ਕੈਨੇਡਾ ਸੱਦਣ ਬਾਬਤ ਅਰਜ਼ੀਆਂ ਦੀ ਲਿਮਿਟ ਵਧਾਈ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਗਾਜ਼ਾ ਪ੍ਰੋਗਰਾਮ ਤਹਿਤ ਬਿਨੈਕਾਰਾਂ ਦੀ ਲਿਮਿਟ 1,000 ਤੋਂ ਵਧਾ ਕੇ 5,000 ਕੀਤੀ ਜਾ ਰਹੀ ਹੈ
PM 4:31 ਵਜੇਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਲਈ ਯੂਨੀਵਰਸਿਟੀ ਔਫ਼ ਟੋਰੌਂਟੋ ਨੇ ਅਦਾਲਤੀ ਫ਼ਰਮਾਨ ਲਈ ਅਰਜ਼ੀ ਪਾਈ ਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਲਈ ਯੂਨੀਵਰਸਿਟੀ ਔਫ਼ ਟੋਰੌਂਟੋ ਨੇ ਅਦਾਲਤੀ ਫ਼ਰਮਾਨ ਲਈ ਅਰਜ਼ੀ ਪਾਈ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਯੂਨੀਵਰਸਿਟੀ ਨੇ ਮੁਜ਼ਾਹਰਾਕਾਰੀਆਂ ਨੂੰ ਸੋਮਵਾਰ ਸਵੇਰੇ 8 ਵਜੇ ਤੱਕ ਥਾਂ ਖ਼ਾਲੀ ਕਰਨ ਦਾ ਅਲਟੀਮੇਟਮ ਦਿੱਤਾ ਸੀ
PM 2:28 ਵਜੇਡੀ-ਡੇਅ ਦੀ 80ਵੀਂ ਵਰ੍ਹੇਗੰਢ ‘ਤੇ ਫ਼੍ਰਾਂਸ ਜਾਣਗੇ ਜਸਟਿਨ ਟ੍ਰੂਡੋ ਡੀ-ਡੇਅ ਦੀ 80ਵੀਂ ਵਰ੍ਹੇਗੰਢ ‘ਤੇ ਫ਼੍ਰਾਂਸ ਜਾਣਗੇ ਜਸਟਿਨ ਟ੍ਰੂਡੋ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਜੂਨੋ ਬੀਚ ‘ਤੇ ਹੋਵੇਗਾ ਸਮਾਗਮ